You are here: Home // News // ਤੀਜੇ ਮੋਰਚੇ ਦੀ ਸਰਕਾਰ ਬਣਨ ‘ਤੇ ਤਰੱਕੀ ਦਾ ਮੂੰਹ ਮਾਝੇ ਦੇ ਸਰਹੱਦੀ ਖੇਤਰ ਵਲੋਂ ਖੋਲ੍ਹਾਂਗੇ : ਮਨਪ੍ਰੀਤ ਬਾਦਲ

ਤੀਜੇ ਮੋਰਚੇ ਦੀ ਸਰਕਾਰ ਬਣਨ ‘ਤੇ ਤਰੱਕੀ ਦਾ ਮੂੰਹ ਮਾਝੇ ਦੇ ਸਰਹੱਦੀ ਖੇਤਰ ਵਲੋਂ ਖੋਲ੍ਹਾਂਗੇ : ਮਨਪ੍ਰੀਤ ਬਾਦਲ

 

ਭਿਖੀਵਿੰਡ, 23 ਦਸੰਬਰ (ਅਮਨ, ਸੁਖਚੈਨ, ਰਾਜੀਵ, ਬੱਬੂ)- ਅੱਜ ਤੋਂ ਪੂਰੇ ਦੋ ਮਹੀਨਿਆਂ ਬਾਅਦ ਪੰਜਾਬ ਦੀ ਤਰੱਕੀ ਦਾ ਰਾਹ ਕੰਢਿਆਂ ਵਾਲੀ ਤਾਰ ਤੋਂ ਖੋਲ੍ਹਾਂਗੇ ਅਤੇ ਪਾਣੀ ਪੱਛਾ ਵਗੇਗਾ ਤੇ ਮੈਂ ਤੁਹਾਡੇ ਨਾਲ ਇਹ ਵਾਅਦਾ ਵੀ ਕਰਕੇ ਚੱਲਿਆਂ ਹਾਂ ਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਤਾਂ ਪੰਜਾਬ ਦੀ ਤਰੱਕੀ ਦਾ ਮੂੰਹ ਚੰਡੀਗੜ੍ਹ ਤੋਂ ਖੁੱਲ੍ਹਦਾ ਹੈ ਪਰ ਤੀਜੇ ਮੋਰਚੇ ਦੀ ਸਰਕਾਰ ਬਣਨ ਉਪਰੰਤ ਮਾਝੇ ਦੇ ਸਰਹੱਦੀ ਖੇਤਰ ਤੋਂ ਵਿਕਾਸ ਸ਼ੁਰੂ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿਖੀਵਿੰਡ ਵਿਖੇ ਈਸਾਈ ਭਾਈਚਾਰੇ ਵਲੋਂ ਮਨਾਏ ਗਏ ਵੱਡੇ ਦਿਨ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਨ ਉਪਰੰਤ ਇਸ ਰਿਸ਼ਵਤਖੋਰੀ ਨੂੰ ਈਮਾਨਦਾਰੀ ਵਿਚ ਬਦਲਾਂਗੇ। ਅੱਜ 64 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਾਰਡਰ ਦੇ ਲੋਕਾਂ ਦੀ ਗੁਲਾਮੀ ਖਤਮ ਨਹੀਂ ਹੋਈ ਪਰ ਇਸ ਮਿੱਟੀ ਵਿਚ ਸਾਡੇ ਬਜ਼ੁਰਗਾਂ ਦਾ ਖੂਨ ਹੈ, ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੀ ਕੋਈ ਦੋਸਤੀ ਅਤੇ ਰਿਸ਼ਤੇਦਾਰੀ, ਧੜਾ ਅਤੇ ਬਰਾਦਰੀ ਨਹੀਂ ਹੈ।
 

ਇਸ ਧਰਤੀ ਦੀ ਮਿੱਟੀ ਹੀ ਮੇਰੀ ਬਰਾਦਰੀ ਹੈ ਰਿਸ਼ਤੇਦਾਰੀਆਂ ਅਤੇ ਦੋਸਤੀ ਹੈ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਿੰਨਾ ਚਿਰ ਮੇਰੀ ਜਾਨ ਵਿਚ ਜਾਨ ਹੈ, ਇਸ ਮਿੱਟੀ ਨਾਲ ਮੈਂ ਬੇਵਫਾਈ ਨਹੀਂ ਕਰਾਂਗਾ। ਇਸ ਮੌਕੇ ਹਲਕਾ ਖੇਮਕਰਨ ਤੋਂ ਪੀਪਲਜ਼ ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਸਰਵਨ ਸਿੰਘ ਧੁੰਨ ਨੇ ਵੀ ਪਾਰਟੀ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸਾਈ ਭਾਈਚਾਰੇ ਵਲੋਂ ਵਿਲਸ਼ਨ ਮਸੀਹ, ਮੁਸਤਾਨ ਮਸੀਹ, ਕਾਮਰੇਡ ਮੇਜਰ ਸਿੰਘ ਭਿਖੀਵਿੰਡ, ਕਾਮਰੇਡ ਬਲਵਿੰਦਰ ਸਿੰਘ ਭਿਖੀਵਿੰਡ, ਕਾਮਰੇਡ ਚਰਨਜੀਤ ਸਿੰਘ ਪੂਹਲਾਂ, ਪੀਪਲਜ਼ ਪਾਰਟੀ ਦੇ ਸੁਖਰਾਜ ਸਿੰਘ ਬੀ. ਏ., ਅਮਰੀਕ ਸਿੰਘ ਮਾਨ ਧੁੰਨ, ਸਰਪੰਚ ਜਸਵਿੰਦਰ ਸਿੰਘ ਡਲੀਰੀ, ਸਰਪੰਚ ਪ੍ਰਕਾਸ਼ ਸਿੰਘ ਸੁਰਸਿੰਘ, ਕਾਮਰੇਡ ਕਸ਼ਮੀਰ ਸਿੰਘ ਸਿਧਵਾਂ, ਕਾਮਰੇਡ ਹਰਿੰਦਰ ਸਿੰਘ ਮਾੜੀਮੇਘਾ, ਹਰਪ੍ਰੀਤ ਸਿੰਘ ਹੈਪੀ, ਕਾਮਰੇਡ ਚਾਨਣ ਸਿੰਘ ਪਹਿਲਵਾਨਕੇ ਤੋਂ ਇਲਾਵਾ ਪੀਪਲਜ਼ ਪਾਰਟੀ ਦੇ ਮਨਿੰਦਰਪਾਲ ਸਿੰਘ ਪਲਾਸੌਰ, ਵਿਜੈਪਾਲ ਸਿੰਘ ਚੌਧਰੀ, ਜਥੇਦਾਰ ਹਰਦਿਆਲ ਸਿੰਘ ਮਾੜੀਮੇਘਾ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਮਸੀਹ ਭਾਈਚਾਰੇ ਨਾਲ ਸਬੰਧਿਤ ਲੋਕ ਵੀ ਹਾਜ਼ਰ ਸਨ।

Tags: ,

Leave a Reply

*

13 Responsesਤੀਜੇ ਮੋਰਚੇ ਦੀ ਸਰਕਾਰ ਬਣਨ ‘ਤੇ ਤਰੱਕੀ ਦਾ ਮੂੰਹ ਮਾਝੇ ਦੇ ਸਰਹੱਦੀ ਖੇਤਰ ਵਲੋਂ ਖੋਲ੍ਹਾਂਗੇ : ਮਨਪ੍ਰੀਤ ਬਾਦਲto ""

 1. What i don’t understood is in truth how you’re no longer actually a lot more well-appreciated than you
  might be now. You are so intelligent. You know therefore considerably
  relating to this matter, produced me for my part imagine it from so many numerous angles.
  Its like men and women are not fascinated except it is one thing to do with Girl gaga!
  Your own stuffs outstanding. Always handle it up!

 2. tinyurl.com says:

  If you want to get a great deal from this post then you have to apply these
  techniques to your won website.

 3. quest bars says:

  Hey are using WordPress for your blog platform? I’m
  new to the blog world but I’m trying to get started
  and set up my own. Do you require any html coding expertise to
  make your own blog? Any help would be really appreciated!

 4. Hey there! I could have sworn I’ve been to this site before
  but after browsing through some of the post I realized it’s new
  to me. Nonetheless, I’m definitely glad I found it and I’ll
  be bookmarking and checking back frequently!

 5. It’s remarkable in support of me to have a web page,
  which is valuable in favor of my know-how. thanks admin

 6. Hello i am kavin, its my first time to commenting anyplace, when i read this paragraph i
  thought i could also make comment due to this good piece of writing.

 7. Very shortly this web page will be famous among all blogging and
  site-building people, due to it’s pleasant articles or reviews

 8. We’re a gaggle of volunteers and opening a new scheme in our community.
  Your website offered us with valuable information to work on. You
  have performed a formidable process and our whole group might be grateful to
  you.

 9. Hi! This is kind of off topic but I need some advice from an established blog.
  Is it very hard to set up your own blog? I’m not
  very techincal but I can figure things out pretty fast. I’m thinking about setting up my own but I’m not sure where to start.
  Do you have any points or suggestions? Thank you

 10. Link exchange is nothing else however it is only placing
  the other person’s blog link on your page at appropriate
  place and other person will also do similar in support of you.

 11. hello there and thank you for your info – I’ve certainly picked up anything new from right here.
  I did however expertise several technical issues using this
  site, as I experienced to reload the web site lots of times previous to I
  could get it to load correctly. I had been wondering if your hosting is OK?

  Not that I’m complaining, but slow loading instances times
  will sometimes affect your placement in google and can damage your
  high quality score if advertising and marketing with Adwords.
  Well I’m adding this RSS to my e-mail and could look out for much more of your respective
  fascinating content. Ensure that you update this again very soon.

 12. Write more, thats all I have to say. Literally,
  it seems as though you relied on the video to make your
  point. You clearly know what youre talking about,
  why waste your intelligence on just posting videos to your weblog when you could be giving
  us something enlightening to read?

 13. If some one desires to be updated with newest technologies therefore he must be pay a visit this site and
  be up to date all the time.

Copyright © 2009 SupportManpreetBadal.com. All rights reserved.